ਬੱਚਿਆਂ ਨੂੰ ਬਾਈਕ ਦੇ ਕੇ ਤੋਰਨ ਵਾਲਿਓ ਹੋ ਜਾਓ ਸਾਵਧਾਨ! 14 ਸਾਲਾ ਬੱਚੇ ਤੋਂ ਚਿੱਟੇ ਦਿਨੇ ਖੋਹੀ ਐਕਟਿਵਾ

ਗੁਰਦਾਸਪੁਰ , 27 ਮਾਰਚ 2027- ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਦੋ ਪਹੀਆ ਵਾਹਨ ਫੜਾ ਦਿੰਦੇ ਹੋ ਤਾਂ ਸਾਵਧਾਨ ਹੋ ਜਾਵੋ ਕਿਉਂਕਿ ਬੱਚਿਆਂ ਦਾ ਦੁਪਹੀਆ ਵਾਹਨ ਲੈ ਕੇ ਬਾਹਰ ਨਿਕਲਣਾ ਸੁਰੱਖਿਤ ਨਹੀਂ ਰਿਹਾ।ਬਟਾਲਾ ਦੇ ਸਾਗਰ ਪੂਰੇ ਵਿੱਚ 7ਵੀ ਜਮਾਤ ਵਿੱਚ ਪੜਦੇ ਬੱਚੇ ਕੋਲੋ 3 ਅਨਪਛਾਤੇ ਲੋਕਾਂ ਨੇ ਪਿਸਤੌਲ ਦੀ ਨੋਕ ਤੇ ਐਕਟੀਵਾ ਖੋ ਲਈ ਅਤੇ … Continue reading ਬੱਚਿਆਂ ਨੂੰ ਬਾਈਕ ਦੇ ਕੇ ਤੋਰਨ ਵਾਲਿਓ ਹੋ ਜਾਓ ਸਾਵਧਾਨ! 14 ਸਾਲਾ ਬੱਚੇ ਤੋਂ ਚਿੱਟੇ ਦਿਨੇ ਖੋਹੀ ਐਕਟਿਵਾ